Heera Singh
ਸਤਿ ਸ੍ਰੀ ਅਕਾਲ , ਮੈਂ ਹੀਰਾ ਸਿੰਘ ,ਇੱਕ ਪਿੰਡ ਦਾ ਮੁੰਡਾ ਜੋ ਹਜੇ ਸਿੱਖ ਰਿਹਾ ਹੈ, ਜ਼ਿੰਦਗੀ ਬਾਰੇ। ਜਿਸਨੂੰ ਜ਼ਿੰਦਗੀ ਦੀ ਹਫੜਾ-ਦਫੜੀ ਨੂੰ ਸ਼ਬਦਾਂ ਵਿੱਚ ਬਦਲਣ ਦਾ ਜਨੂੰਨ ਹੈ। ਜਿਸ ਤੋਂ ਤੁਸੀਂ ਉਮੀਦ ਕਰ ਸਕਦੇ ਹੋ ,ਅਲੱਗ - ਅਲੱਗ ਵਿਸ਼ਿਆਂ ਤੇ ਬਿਨਾਂ ਫਿਲਟਰ ਕੀਤੇ ਵਿਚਾਰਾਂ ( Unfiltered thoughts ) ਦੀ ।